Home / Daily Kirtan / HUKAMANAM SRI DARBAR SAHIB JI, MAY 25, 2014

HUKAMANAM SRI DARBAR SAHIB JI, MAY 25, 2014

ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਅੱਜ ਦਾ ਮੁੱਖਵਾਕ 25.5.2014, ਸ਼ਨੀਵਾਰ , ੧੨ ਜੇਠ (ਸੰਮਤ ੫੪੬ ਨਾਨਕਸ਼ਾਹੀ)

ਸੂਹੀ ਮਹਲਾ ੫ ॥
ਤਉ ਮੈ ਆਇਆ ਸਰਨੀ ਆਇਆ ॥ਭਰੋਸੈ ਆਇਆ ਕਿਰਪਾ ਆਇਆ ॥ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ ॥੧॥ ਰਹਾਉ ॥ਮਹਾ ਦੁਤਰੁ ਮਾਇਆ ॥ਜੈਸੇ ਪਵਨੁ ਝੁਲਾਇਆ ॥੧॥ਸੁਨਿ ਸੁਨਿ ਹੀ ਡਰਾਇਆ ॥ਕਰਿ ਧ੍ਰਮਰਾਇਆ ॥੨॥ਗ੍ਰਿਹ ਅੰਧ ਕੂਪਾਇਆ ॥ਪਾਵਕੁ ਸਗਰਾਇਆ ॥੩॥ਗਹੀ ਓਟ ਸਾਧਾਇਆ ॥ਨਾਨਕ ਹਰਿ ਧਿਆਇਆ ॥ਅਬ ਮੈ ਪੂਰਾ ਪਾਇਆ ॥੪॥੩॥੪੬॥
(ਅੰਗ ੭੪੬)

About darbarsahibkeertan

Check Also

HUKAMNAMA SRI DARBAR SAHIB – NOV 12, 2016

ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ਅੱਜ ਦਾ ਮੁੱਖਵਾਕ 12.11.2016, ਸ਼ਨੀਵਾਰ, ੨੮ …

Leave a Reply

Your email address will not be published. Required fields are marked *